ਧਾਰਮਿਕ ਅਤੇ ਸੱਭਿਆਚਾਰਕ ਚੇਤਨਾ
Protecting the respect of Sri Guru Granth Sahib Ji, spiritual values, and fostering youth re-connection with their sacred roots.
ਅਨੰਦਪੁਰ ਵਾਪਸੀ
Akali Dal Waris Punjab De Fatehgarh Churian
ਮਿਸ਼ਨ / Mission
ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਇੱਕ ਸੁਰੱਖਿਅਤ ਅਤੇ ਖ਼ੁਸ਼ਹਾਲ ਪੰਜਾਬ ਸਿਰਜਣ ਲਈ ਇਹ ਕੁਝ ਸੁਪਨੇ ਸੰਜੋਏ ਹਨ। ਇਸ ਲਈ ਸਾਨੂੰ ਤੁਹਾਡੇ ਹਰ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ। ਪੰਜਾਬ ਦੇ ਮਾਣ, ਅਧਿਕਾਰਾਂ ਅਤੇ ਖ਼ੁਸ਼ਹਾਲੀ ਨੂੰ ਬਹਾਲ ਕਰਨ ਲਈ ਅੱਗੇ ਆਓ, ਇਸਦੇ ਮੈਂਬਰ ਬਣੋ।
Dedicated to upholding the dignity, civil liberties, cultural heritage, and prosperity of the land of five rivers. Join our mission to build a resilient and self-reliant future.
ਗੁਰੂ ਦੀ ਸੇਵਾ ਤੇ ਪਹਿਰਾ
Safeguarding reverence, heritage, and unwavering commitment to grassroots leadership.


















ਵਿਚਾਰਧਾਰਕ ਸੇਵਾ ਅਤੇ ਪੰਜਾਬ ਹਿਤਾਂ ਦੀ ਰਾਖੀ
ਫਤਿਹਗੜ੍ਹ ਚੂੜੀਆਂ ਅਤੇ ਸਮੁੱਚੇ ਪੰਜਾਬ ਵਿੱਚ ਸਮਾਜਿਕ ਪਹਿਲਕਦਮੀਆਂ
Protecting the respect of Sri Guru Granth Sahib Ji, spiritual values, and fostering youth re-connection with their sacred roots.
Community-driven drug rehabilitation campaigns, sports promotion, and productive skill-building programs across villages.
Standing firmly with farming families, water rights, economic sustainability, and environmental preservation of Punjab.
Join us - fill in your details and our local district team will get in touch with you.